Saturday, 15 October 2011

ਫੇਸਬੁੱਕ ਤੂੰ ਵਿਹਲੇ ਪੰਜਾਬੀਆਂ ਨੂੰ ਕੰਮ ਲਾਇਆ

ਫੇਸਬੁੱਕ ਤੂੰ ਵਿਹਲੇ ਪੰਜਾਬੀਆਂ ਨੂੰ ਕੰਮ ਲਾਇਆ
ਫੇਸਬੁੱਕ ਤੂੰ ਵਿਹਲੇ ਪੰਜਾਬੀਆਂ ਨੂੰ ਕੰਮ ਲਾਇਆ,
..... ਤੇਰੀ ਬੜੀ ਮੇਹਰਬਾਨੀ ਆ.....
ਜਿਹਨਾ ਨੂੰ ਕੁੜੀ ਫਸਾਉਣੀ ਨਹੀਂ ਸੀ ਆਉਂਦੀ ਤੂੰ ਉਹਨਾਂ ਨੂੰ ਢੰਗ ਦੱਸਿਆ,
..... ਤੇਰੀ ਬੜੀ ਮੇਹਰਬਾਨੀ ਆ.....
ਜਿਹੜੇ ਤਰਸਦੇ ਸੀ ਇੱਕ ਨੂੰ ੳਹੁਨਾਂ ਨਾਲ ਦੋ ਦੋ ਕਰਾ ਕੇ ਸੁਪਨਾ ਪੂਰਾ ਕਰਾਇਆ,
........ ਤੇਰੀ ਬੜੀ ਮੇਹਰਬਾਨੀ ਆ.....
ਫੇਸਬੁੱਕ ਤੂੰ ਵਿਹਲੇ ਪੰਜਾਬੀਆਂ ਨੂੰ ਕੰਮ ਲਾਇਆ,
......ਤੇਰੀ ਬੜੀ ਮੇਹਰਬਾਨੀ ਆ.....