Wednesday, 5 October 2011

ਉਹ ਜੋ ਮੇਨੂੰ ਆਪਣਾ ਇੱਕ ਪੱਲ ਵੀ ਨਾ ਦੇ ਸਕੀ

ਉਹ ਜੋ ਮੇਨੂੰ ਆਪਣਾ ਇੱਕ ਪੱਲ ਵੀ ਨਾ ਦੇ ਸਕੀ
ਦਿੱਲੋ ਰੋਇਆ ਪਰ ਬੁੱਲਾਂ ਤੋ ਮੁਸਕਰਾ ਬੈਠਾ___}
ਪਤਾ ਨਹੀ ਇਹ ਕਿਸ ਤਰਾਂ ਦੀ ਵਫਾ ਨਿਭਾ ਬੈਠਾ___}
ਉਹ ਜੋ ਮੇਨੂੰ ਆਪਣਾ ਇੱਕ ਪੱਲ ਵੀ ਨਾ ਦੇ ਸਕੀ___}
ਉਸਦੇ ਲਈ ਮੈਂ ਅਪਣੀ ਸਾਰੀ ਜਿੰਦਗੀ ਗਵਾ ਬੈਠਾ___}