Saturday, 15 October 2011

ਸੌਂਹ ਦੇ ਕੇ ਕੋਈ ਯਾਰਾਂ ਨੇ ਜਦ ਪੈੱਗ ਪਾਏ ਤਾਂ ਪੀਤੀ ਗਈ

ਸੌਂਹ ਦੇ ਕੇ ਕੋਈ ਯਾਰਾਂ ਨੇ ਜਦ ਪੈੱਗ ਪਾਏ ਤਾਂ ਪੀਤੀ ਗਈ
ਸੌਂਹ ਦੇ ਕੇ ਕੋਈ ਯਾਰਾਂ ਨੇ ਜਦ ਪੈੱਗ ਪਾਏ ਤਾਂ ਪੀਤੀ ਗਈ...
ਦਿਲ ਵਿੱਚ ਵਸਣੇ ਵਾਲਿਆਂ ਨੇ ਕਹੀ Good Bye ਤਾਂ ਪੀਤੀ ਗਈ...
ਕਈ ਵਾਰ ਤਾਂ ਪੀਂਦਾ ਹਾਂ ਉਹਨਾਂ ਨੂੰ ਦਿਲੋਂ ਭੁਲਾਵਣ ਲਈ,
ਅੱਜ ਭੁੱਲੇ ਵਿਸਰੇ ਅਚਨਚੇਤ ਉਹ ਯਾਦ ਆਏ ਤਾਂ ਪੀਤੀ ਗਈ....