Saturday, 8 October 2011

ਅਸੀਂ ਅੰਦਰੋਂ ਅੰਦਰ ਰੋਂਦੇ ਹਾਂ

ਅਸੀਂ ਅੰਦਰੋਂ ਅੰਦਰ ਰੋਂਦੇ ਹਾਂ
ਅਸੀਂ ਅੰਦਰੋਂ ਅੰਦਰ ਰੋਂਦੇ ਹਾਂ
ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ
ਜਿੰਦਗੀ ਇਕੋ ਸਹਾਰੇ ਕਟ ਲਾਂਗੇ
ਸਾਨੂੰ ਨਵੇ ਬਣਾਉਣ ਦੀ ਆਦਤ ਨਹੀਂ
ਅਸੀਂ ਰੂਹ ਦੀ ਯਾਰੀ ਲਾਉਂਦੇ ਹਾਂ
ਹੁਸਨਾ ਨੂੰ ਚਾਹੁਣਾ "ਮਸੌਣ" ਦੀ ਆਦਤ ਨਹੀਂ