Sunday, 9 October 2011

ਤੁੱਸੀ ਪੁਛਿਆ ਏਸ ਨਿਮਾਣੀ ਬਾਰੇ

ਤੁੱਸੀ ਪੁਛਿਆ ਏਸ ਨਿਮਾਣੀ ਬਾਰੇ
ਤੁੱਸੀ ਪੁੱਛਿਆ ਏਸ ਨਿਮਾਣੀ ਬਾਰੇ ਤੁਹਾਡੀ ਏ ਖਵਾਇਸ਼ ਆ…..
ਲੋਕੀ ਲੱਖ ਕਹਿਣ ਮਾੜੀ ਪਰ ਦਿਲ ਦੀ ਬੜੀ Nice ਆਂ…
ਦੁਨੀਆ ਦਾਰੀ ਮੈਨੂੰ ਨੀ ਔਂਦੀ ਪਰ ਥੋਡੀ ਜਿਹੀ ਤਾ Wise ਆਂ..
ਜਿੰਨਾਂ ਪਿਆਰ ਹਾਂ ਕਰਦੀ ਗੁੱਸਾ ਓਹ੍ਨਾ Twice
ਮੈਨੂੰ “ਮਰਜਾਣੀ” ਨੇ ਕਹਿੰਦੇ ਅੱਗੇ ਆਪੋ ਆਪਣੀ Choice ਆ.