Friday, 23 September 2011

ਤੇਰੇ ਖਾਬਾਂ ਦੇ ਵਿਚ ਆਵਾਂਗੇ ਨੀ ਏ ਗੱਲ ਪੱਕੀ ਏ

ਤੇਰੇ ਖਾਬਾਂ ਦੇ ਵਿਚ ਆਵਾਂਗੇ ਨੀ ਏ ਗੱਲ ਪੱਕੀ ਏ

ਤੇਰੇ ਖਾਬਾਂ ਦੇ ਵਿਚ ਆਵਾਂਗੇ ਨੀ ਏ ਗੱਲ ਪੱਕੀ ਏ!
ਤੈਨੂ ਗੀਤਾਂ ਰਾਹੀ ਗਾਵਾਗੇ ਨੀ ਏ ਗੱਲ ਪੱਕੀ ਏ!
ਖੁਦ ਰੋ ਕੇ ਤੈਨੂ ਰਵਾਵਾਂਗੇ ਨੀ ਏ ਗੱਲ ਪੱਕੀ ਏ!
ਤੈਨੂ ਆਖੀਰ ਨੂ ਭੁਲ ਜਾਵਾਂਗੇ ਨੀ ਏ ਗੱਲ ਪੱਕੀ ਏ!