Thursday, 22 September 2011

ਮੇਰੇ ਹੰਜੂ ਛਿਪਾ ਦਿੱਤੇ


ਕੁਦਰਤ ਵੀ ਅੱਜ ਕਿਸਮਤ ਦੇ ਨਾਲ ਰਲ ਗਈ...
ਪਹਿਲਾਂ ਹਵਾ ਨੇ ਉਹਦੇ ਕਦਮਾ ਦੇ ਨਿਸ਼ਾਨ ਮਿਟਾ ਦਿੱਤੇ...
ਫੇਰ ਬਾਰਿਸ਼ ਨੇ ਉਹਦੇ ਸਾਹਮਣੇ....... ਮੇਰੇ ਹੰਜੂ ਛਿਪਾ ਦਿੱਤੇ..