Wednesday, 21 September 2011

ਮੇਰਾ ਛੱਡ ਦਿਲਦਾਰ ਗਿਆ

ਮੇਰਾ ਛੱਡ ਦਿਲਦਾਰ ਗਿਆ

ਅੱਖਾਂ ਦੇ ਹੰਝੂ ਆਣ ਮੇਰੇ ਨਾਲ ਗੱਲਾਂ ਕਰਦੇ ਨੇ
ਪੁੱਛਦੇ ਮੇਰੇ ਤੋਂ ਸਾਹ ਤੇਰੇ ਕਿਉਂ ਹਾਂਉਂਕੇ ਭਰਦੇ ਨੇ
ਜੋ ਧੜਕਣ ਦੇ ਵਿੱਚ ਵਸਦਾ ਸੀ, ਤੇਰੇ ਹਾਸਿਆਂ ਦੇ ਵਿੱਚ ਹੱਸਦਾ ਸੀ
ਓਹ ਕਿੱਥੇ ਪਿਆਰ ਗਿਆ
ਕਿੰਝ ਦੱਸ ਦੇਵਾਂ ਇਹਨਾਂ ਝੱਲਿਆਂ ਨੂੰ ਮੇਰਾ ਛੱਡ ਦਿਲਦਾਰ ਗਿਆ