Wednesday, 21 September 2011

ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ

ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ

ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ... ਪੁਗਾਉਣੀਆਂ ਕੋਈ-ਕੋਈ ਜਾਣਦਾ ..
ਲਾ ਤਾਂ ਹਰ ਕੋਈ ਲੈਂਦਾ.. ਨਿਭਾਉਣੀਆਂ ਕੋਈ-ਕੋਈ ਜਾਣਦਾ ........!!!!!!