Tuesday, 20 September 2011

ਕੁਝ ਬਨਣ ਦੀ ਤਮੰਨਾ ਹੈ ਤਾਂ ਗੁਲਾਬ ਬਨਣ ਦੀ ਕੋਸਿਸ਼ ਕਰੋ

ਕੁਝ ਬਨਣ ਦੀ ਤਮੰਨਾ ਹੈ ਤਾਂ ਗੁਲਾਬ ਬਨਣ ਦੀ ਕੋਸਿਸ਼ ਕਰੋ

ਜਿੰਦਗੀ ਵਿੱਚ ਕੁਝ ਬਨਣ ਦੀ ਤਮੰਨਾ ਹੈ ਤਾਂ ਗੁਲਾਬ ਬਨਣ ਦੀ ਕੋਸਿਸ਼ ਕਰੋ.. 
ਕਿਉਂ ਕਿ ਇਹ ਉਸਦੇ ਹੱਥਾਂ ਵਿੱਚ ਵੀ ਖੁਸ਼ਬੂ ਛੱਡ ਦਿੰਦਾ ਹੈ ਜੋ ਇਸਨੂੰ ਮਸਲ ਕੇ ਸੁੱਟ ਦਿੰਦਾ ਹੈ|