Sunday, 18 September 2011

ਪੁੱਤ ਜੱਟ ਦਾ ਰੱਖਦਾ ਲੰਡੀ ਜੀਪ ਆ

Landi Jeep In Punjab

ਪੁੱਤ ਜੱਟ ਦਾ ਰੱਖਦਾ ਲੰਡੀ ਜੀਪ ਆ
ਜਿਹਦੇ ਮੂਹਰੇ ਅੜ ਗਿਆ
ਉਹ ਦੀ 25 ਪਿੰਡਾ 'ਚ ਸੁਣਦੀ ਚੀਕ ਆ
ਯਾਰਾ ਦਾ ਯਾਰ ਮੈਨੂੰ ਸਾਰੇ ਕਿਹਦੇ
ਯਾਰਾ ਲਈ ਖੜਦਾ ਹਿੱਕ ਤਣ ਕੇ
ਤਾਹੀ ਸੜਦੇ ਸਰੀਕ ਆ
ਜੱਜ ਵੀ ਉੱਠ ਕੇ ਮਾਰਦਾ ਸਲੂਟ "ਗੁਰਪ੍ਰੀਤ" ਨੂੰ
ਜਿਸ ਦਿਨ ਪੈਦੀ ਕਚਿਹਰੀ 'ਚ ਤਰੀਕ ਆ