Friday, 23 September 2011

ਕਿਸਾਨ ਵਿਚਾਰਾ ਕਿੱਦਾ ਦਿਨ ਕੱਟੀ ਜਾਂਦਾ ਏ

ਕਿਸਾਨ ਵਿਚਾਰਾ ਕਿੱਦਾ ਦਿਨ ਕੱਟੀ ਜਾਂਦਾ ਏ

ਕਣਕ ਵੀ ਘੱਟ ਨਿਕਲੇ
ਝੋਨਾ ਮੰਡੀ ਨੀ ਤੁਲਦਾ ..ਕਿਸਮਤ ਮਾੜੀ ਜੱਟ
ਦੀ ਫਿਰੇ ਮੰਡੀਆ ਵਿੱਚ ਰੂਲਦਾ.....
ਅਮਲੀ ਪੁੱਤ ਪਿਓ ਦੀ ਦਾੜ੍ਹੀ ਪੱਟੀ ਜਾਂਦਾ ਏ.
ਕਿਸਾਨ ਵਿਚਾਰਾ ਕਿੱਦਾ ਦਿਨ
ਕੱਟੀ ਜਾਂਦਾ ਏ ....