Friday, 23 September 2011

ਆਈ ਕ੍ਲਾਸ ਦੀ ਯਾਦ ਤੇ ਹੰਜੂ ਨਿਕਲ ਗਏ

ਆਈ ਕ੍ਲਾਸ ਦੀ ਯਾਦ ਤੇ ਹੰਜੂ ਨਿਕਲ ਗਏ

ਆਈ ਕ੍ਲਾਸ ਦੀ ਯਾਦ ਤੇ ਹੰਜੂ ਨਿਕਲ ਗਏ ,
ਦਿਲ ਦੇ ਕਰੀਬ ਆ ਕ ਸਾਰੇ ਜੋ ਸਾਥੋ ਵਿਛਡ ਗਾਏ,
ਇਕ ਮੋਡ ਤੇ ਮਿਲੇ ਸੀ ਅਸੀ ਸਾਰੇ ਅਜਨਬੀ,
ਪਤਾ ਵ ਨਾ ਲਗਾ ਕਦ ਸਾਰੇ ਰਾਸਤੇ ਬਿਖਰ ਗਏ......