Sunday, 18 September 2011

ਵੱਢਦੇ ਰਹੋ ਜਿੰਨਾ ਮਰਜੀ ਅਸੀਂ ਕਦੀ ਨਾ ਮੋਏ

ਵੱਢਦੇ ਰਹੋ ਜਿੰਨਾ ਮਰਜੀ ਅਸੀਂ ਕਦੀ ਨਾ ਮੋਏ

ਵੱਢਦੇ ਰਹੋ ਜਿੰਨਾ ਮਰਜੀ ਅਸੀਂ ਕਦੀ ਨਾ ਮੋਏ।
ਇੱਕ ਵਾਰੀਂ ਵੱਢਿਓ ਫਿਰ ਉੱਗਣ ਵਾਲੇ ਅਸੀਂ ਹੋਏ।
ਇਤਹਾਸ ਦੇ ਪੱਤਰੇ ਤਾਂ ਸਦਾ ਸੱਚ ਹੀ ਕਹਿੰਦੇ,
ਪੜ੍ਹ ਦੇਖੋ ਕਾਲੇ ਪੰਨੇ ਗੱਲ ਇਸਦਾ ਸਬੂਤ ਹੀ ਦਿੰਦੇ
ਪਰਲੋ ਤੱਕ ਅਸੀਂ ਰਹਿਣਾ ਤਕਦੀਰ ਬਦਲਣ ਦੇ ਹਾਮੀ,
ਲੜਦੇ ਰਹਿਣਾਂ ਮੋਰਚੇ ਵਿੱਚ ਦੂਰ ਕਰਨ ਲਈ ਗੁਲਾਮੀ.....

ਕਿੰਨੇ ਹੀ ਸਾਥੀ ਸੂਲੀ ਚੜ੍ਹਕੇ ਫਿਰ ਪੈਦਾ ਹੋਏ।