Friday, 23 September 2011

ਅਸੀ ਨੀਂਵੇ ਹੀ ਚੰਗੇ ਹਾਂ

ਅਸੀ ਨੀਂਵੇ ਹੀ ਚੰਗੇ ਹਾਂ

ਅਸੀ ਨੀਂਵੇ ਹੀ ਚੰਗੇ ਹਾਂ , 
ਉੱਚੇ ਬੱਣਕੇ ਕੀ ਲੈਣਾ , 
ਹੱਸ ਕੇ ਸੱਭ ਨਾਲ ਗੱਲ ਕਰੀਏ , 
ਲੜਾਈਆਂ ਕਰਕੇ ਕੀ ਲੈਣਾ, 
ਵਾਹਿਗੁਰੂ ਸੱਭ ਸੁੱਖੀ ਵੱਸਣ , 
ਬੁਰਾਈਆਂ ਕਰਕੇ ਕੀ ਲੈਣਾ....