Friday, 23 September 2011

ਮੇਰੇ ਯਾਰਾਂ ਦੀ ਵੀ ਗੱਲ ਬਣ ਜੂ

ਮੇਰੇ ਯਾਰਾਂ ਦੀ ਵੀ ਗੱਲ ਬਣ ਜੂ

‎ਦਾਰੂ ਪੀਣੀ ਛੱਡ ਦੂਗਾ
ਜੇ ਤੂੰ ਨਿੱਤ ਪਿਆਮੇਂ ਅੱਖੀਆਂ ਨਾਲ
ਮੇਰੇ ਯਾਰਾਂ ਦੀ ਵੀ ਗੱਲ ਬਣ ਜੂ
ਜੇ ਮੈਨੂੰ ਮਿਲਣ ਤੂੰ ਆਮੇਂ ਸੱਖੀਆਂ ਨਾਲ