Wednesday, 21 September 2011

ਘੜਿਆ ਹੋਇਆ ਭਾਂਡਾ ਤੋੜਣਾ ਬਹੁਤ ਹੀ ਸੌਖਾ

ਘੜਿਆ ਹੋਇਆ ਭਾਂਡਾ ਤੋੜਣਾ ਬਹੁਤ ਹੀ ਸੌਖਾ

ਘੜਿਆ ਹੋਇਆ ਭਾਂਡਾ ਤੋੜਣਾ ਬਹੁਤ ਹੀ ਸੌਖਾ,ਇਹ ਬਣਦਾ ਕਿੰਨਾ ਔਖਾ ਪੁੱਛੋ ਘੁਮਿਅਰ ਕੋਲੋਂ,
ਆਮ ਬੰਦਾ ਜਾਣਦਾ ,ਕੀ ਮੁੱਲ ਮੋਤੀਆਂ ਦਾ,ਕੀਮਤ ਹੀਰੇ ਦੀ ਪੈਂਦੀ ਸੁਨਿਆਰ ਕੋਲੋਂ,
ਅੱਗ ਪੇਟ ਦੀ ਬੁਝਾਓਨੀ ਕਿੰਨੀ ਔਖੀ, ਜਾ ਕੇ ਪੁੱਛ ਗਰੀਬੀ ਦੀ ਕਤਾਰ ਕੋਲੋਂ,
ਨਸ਼ਿਆਂ ਵਿੱਚ ਨਾ ਰੋਲੋ ਅਨਮੋਲ ਜਵਾਨੀ,ਇਹ ਮਿਲਣੀ ਨੀ ਦੁਬਾਰਾ ਕਿਸੇ ਦੁਕਾਨਦਾਰ ਕੋਲੋਂ