Sunday, 18 September 2011

ਸੋਹਣੀਆਂ ਹਸੀਨਾਂ ਤੇ ਮਾੜੀਆਂ ਮਸ਼ੀਨਾਂ


ਸੋਹਣੀਆਂ ਹਸੀਨਾਂ ਤੇ ਮਾੜੀਆਂ ਮਸ਼ੀਨਾਂ,
ਸੁਣਿਆ ਇਹ ਦੋਵੇਂ "ਮਸੌਣ" ਪੈਸੇ ਬੜੇ ਖਾਂਦੀਆਂ ...
ਜੇਕਰ ਬੰਦੇ ਦੀ ਖੋਟੀ ਹੋਵੇ ਕਿਸਮਤ,
ਮਸ਼ੂਕਾਂ ਤੇ ਬੰਦੂਕਾਂ ਖਾਲੀ ਵੀ ਨੇ ਚਲ ਜਾਂਦੀਆਂ..