Saturday, 17 September 2011

ਕੀੜੀ ਦਾ ਆੱਟਾ ਡੁੱਲ ਗਿਆ


ਜਦੋਂ ਨਿੱਕੇ ਹੁੰਦੇਆਂ ਡਿਗਦੇ ਸੀ,
ਮਾਂ ਨੇ ਭੱਜ ਕ ਚੁਕਣਾ ਤੇ ਕਹਣਾ,
ਓਹ ਦੇਖ ਕੀੜੀ ਦਾ ਆੱਟਾ ਡੁੱਲ ਗਿਆ
ਔੱਜ ਮਾਂ ਮੰਜੇ ਤੇ ਡਿੱਗੀ ਹੈ,
ਤੇ ਸਾਨੂੰ ਓਸ ਦਾ ਚੇਤਾ ਹੀ ਭੁਲ ਗਿਆ...!!!