Saturday, 17 September 2011

ਕੱਚ ਦਾ ਟੁਕੜਾ ਸੀ ਮੈਂ ਉਸਨੇ ਕੋਹਿਨੂਰ ਬਣਾ ਦਿਤਾ


ਜੀਨਾ ਨਹੀ ਸੀ ਆਉਂਦਾ ਓਹਨਾ ਜੀਨਾ ਸਿਖਾ ਦਿਤਾ ,..
ਗਲ ਨਾਲ ਲਗਾ ਕੇ ਓਹਨਾ ਮੇਰਾ ਮਾਨ ਵਧਾ ਦਿਤਾ
ਕਚ ਦਾ ਟੁਕੜਾ ਸੀ ਮੈਂ ਉਸਨੇ ਕੋਹਿਨੂਰ ਬਣਾ ਦਿਤਾ ,..
ਫੇਰ ਪਤਾ ਨੀ ਕੀ ਹੋਏਆਂ ਓਹਨਾ ਐਸੀ ਠੋਕਰ ਮਾਰੀ
ਤੇ ਮੇਰਾ ਵਜੂਦ ਹੀ ਮਿਟਾ ਦਿੱਤਾ,,,!!!:(