Thursday, 22 September 2011

ਜਦ ਬਾਗ ਚ ਪਹਿਲਾ ਫੁੱਲ ਖਿਲੇ

ਜਦ ਬਾਗ ਚ ਪਹਿਲਾ  ਫੁੱਲ ਖਿਲੇ

ਜਦ ਬਾਗ ਚ ਪਹਿਲਾ  ਫੁੱਲ ਖਿਲੇ
 ਜਦ ਕੋਈ ਕਿਸੇ ਨਾਲ ਕਰੇ ਗਿਲੇ
ਜਦ ਦਿਨ ਨਾਲ ਗਲ ਲੱਗ ਰਾਤ ਮਿਲੇ
ਮੈ ਉਦੋ ਤੈਨੂ ਯਾਦ ਕਰਦਾ
ਆਪਨੇ ਪਿੰਡਾ ਦੀ ਦੂਰੀ ਖਿਆਲ ਚ ਮਿਣਦੇ ਨੂੰ