Wednesday, 21 September 2011

ਕੋਈ ਲੱਭੇ ਪਿਆਰ ਨੂੰ

ਕੋਈ ਲੱਭੇ ਪਿਆਰ ਨੂੰ

ਹਰ ਕਿਸੇ ਨੂੰ ਦੁਨੀਆ ਵਿਚ ਆਕੇ,

ਸਭ ਕੁਝ ਨਹੀ ਮਿਲਦਾ.

ਕੋਈ ਲੱਭੇ ਪਿਆਰ ਨੂੰ,

ਤੇ ਕਿਸੇ ਨੂੰ ਲੱਭਿਆ ਪਿਆਰ ਨਹੀ ਮਿਲਦਾ