Friday, 28 March 2025

ਧੀਆਂ ਕੀ ਨੇ? ~ Daughters Are Blessings Punjabi Quotes


In the tapestry of life, the relationship between a father and daughter is woven with threads of unconditional love, trust, and mutual respect. This unique bond is built on shared experiences, from the tender moments of childhood to the guiding hand of a father during life's challenges. A father's unwavering support fosters confidence in his daughter, empowering her to chase her dreams and embrace her individuality. In return, a daughter brings joy and purpose to her father’s life, reminding him of the beauty of innocence and the importance of nurturing love. Together, they create a lifelong connection that transcends time, celebrating the precious moments that define their relationship. This love, rooted in affection and understanding, not only shapes their identities but also leaves a lasting impact on the world around them..

 
Father and Daughter Love


Heart Touching Father-Daughter Poem | Motivational Quotes


ਧੀਆਂ- ਮੁਹੱਬਤ ਨੇ
ਧੀਆਂ- ਸੁਹਬਤ ਨੇ
ਧੀਆਂ- ਜੰਨਤ ਨੇ
ਧੀਆਂ- ਮੰਨਤ ਨੇ
ਧੀਆਂ- ਦਲਾਸੇ ਨੇ
ਧੀਆਂ- ਧਰਵਾਸੇ ਨੇ
ਧੀਆਂ- ਬਾਤਾਂ ਨੇ
ਧੀਆਂ- ਹਾਸੇ ਨੇ
ਧੀਆਂ- ਖੁਸ਼ੀਆਂ ਨੇ
ਧੀਆਂ- ਖੁਸ਼ਹਾਲੀ ਨੇ
ਧੀਆਂ- ਰੌਣਕ ਨੇ
ਧੀਆਂ- ਰਖਵਾਲੀ ਨੇ
ਧੀਆਂ- ਪਿਆਰ ਨੇ
ਧੀਆਂ- ਬਹਾਰ ਨੇ
ਧੀਆਂ- ਪਰਿਵਾਰ ਨੇ
ਧੀਆਂ- ਘਰ ਬਾਹਰ ਨੇ
ਧੀਆਂ- ਰਿਸ਼ਤੇ ਨੇ
ਧੀਆਂ- ਤਰੱਕੀ ਨੇ
ਧੀਆਂ- ਚਾਨਣ ਨੇ
ਧੀਆਂ- ਲੋਅ ਨੇ
ਧੀਆਂ- ਖੁਸ਼ਬੋ ਨੇ
ਧੀਆਂ- ਭੈਣਾਂ ਨੇ
ਧੀਆਂ- ਵੀਰ ਨੇ
ਧੀਆਂ- ਮਾਂ ਨੇ
ਧੀਆਂ- ਪਿਓ ਨੇ
ਧੀਆਂ- ਦਾਦਕੇ ਨੇ
ਧੀਆਂ- ਨਾਨਕੇ ਨੇ
ਧੀਆਂ- ਜੂਹਾਂ ਨੇ
ਧੀਆਂ- ਬਰੂਹਾਂ ਨੇ
ਧੀਆਂ- ਧੀਆਂ ਨੇ
ਧੀਆਂ- ਨੂੰਹਾਂ ਨੇ
ਧੀਆਂ ਅਤੀਤ ਨੇ
ਧੀਆਂ- ਵਰਤਮਾਨ ਨੇ
ਧੀਆਂ- ਭਵਿੱਖ ਨੇ
ਧੀਆਂ- ਜਹਾਨ ਨੇ
ਧੀਆਂ- ਸੁੱਖ ਨੇ
ਧੀਆਂ- ਸ਼ਾਂਤੀ ਨੇ
ਧੀਆਂ- ਤਲਵਾਰ ਨੇ
ਧੀਆਂ- ਕ੍ਰਾਂਤੀ ਨੇ
ਧੀਆਂ- ਚੁੱਪ ਨੇ
ਧੀਆਂ- ਰਾਜ ਨੇ
ਧੀਆਂ- ਲਾਜ ਨੇ
ਧੀਆਂ- ਸਮਾਜ ਨੇ

Dhiyan - Mohabbat Ne

Dhiyan - Sohbat Ne

Dhiyan - Jannat Ne

Dhiyan - Mannat Ne

Dhiyan - Dilaase Ne

Dhiyan - Dharwaase Ne

Dhiyan - Baatan Ne

Dhiyan - Haase Ne

Dhiyan - Khushiyan Ne

Dhiyan - Khush Haali Ne

Dhiyan - Raunak Ne

Dhiyan - Rakhwaali Ne

Dhiyan - Pyar Ne

Dhiyan - Bahaar Ne

Dhiyan - Pariwaar Ne

Dhiyan - Ghar Bahar Ne

Dhiyan - Rishte Ne

Dhiyan - Tarakki Ne

Dhiyan - Chanan Ne

Dhiyan - Loh Ne

Dhiyan - Khushboo Ne

Dhiyan - Bhaina Ne

Dhiyan - Veer Ne

Dhiyan - Maa Ne

Dhiyan - Peo Ne

Dhiyan - Daadke Ne

Dhiyan - Nanke Ne

Dhiyan - Joohan Ne

Dhiyan - Baroohan Ne

Dhiyan - Dhiyan Ne

Dhiyan - Noohan Ne

Dhiyan - Ateet Ne

Dhiyan - Varatmaan ne

Dhiyan - Aaun Wala Kal Ne

Dhiyan - Jahaan Ne

Dhiyan - Sukh Ne

Dhiyan - Shanti Ne

Dhiyan - Talwaar Ne

Dhiyan - Karanti Ne

Dhiyan - Chup Ne

Dhiyan - Raaj Ne

Dhiyan - Laaj Ne

Dhiyan - Samaaj Ne

Monday, 31 October 2022

Baba Bulleh Shah Poetry | (بلھے شاہ) | Heart Touching Bulleh Shah Shayari | Motivational Quotes

Best heart touching Punjabi poetry of Baba Bulleh Shah Ji. Share Baba Bulleh Shah poetry on Facebook, Tiktok, Whatsapp, Moj and SnapChat etc. Syed Abdullah Shah Qadri, known as Baba Bulleh Shah, was a Punjabi philosopher and Sufi poet during (1680-1758) Punjab, India. 

Baba Bulleh Shah Poetry

Heart Touching Bulleh Shah Shayari | Motivational Quotes

ਬੁੱਲ੍ਹੇ ਸ਼ਾਹ ਏਥੇ ਸਭ ਮੁਸਾਫਿਰ, ਕਿਸੇ ਨਾ ਏਥੇ ਰਹਿਣਾ,

ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ

Bulleh Shah Ethe Sabh Musafir, Kise Na Ethe Rehna,

Aapo Apni Waat Muka Ke Sabh Nu Murhna Paina

ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਕੋਰੇ ਵਰਕੇ ਕਿਤਾਬ ਨਹੀਂ ਹੁੰਦੇ,

ਜੇਕਰ ਲਾਈਏ ਯਾਰੀ ਬੁੱਲ੍ਹਿਆ, ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ

Pathar Kade Gulab Nahi Hunde, Kore Warke Kitaab Nahi Hunde,

Jekar Layiye Yaari Bulleya, Fer Yaaran Naal Hisab Nahi Hunde

ਆ ਜਾ ਬੁੱਲ੍ਹਿਆ ਚਰਖਾ ਕੱਤੀਏ, ਕੱਤੀਏ ਸਾਹਾਂ ਦੀ ਪੂਣੀ ਨੂੰ,

ਰੱਬ ਤਾਂ ਸਾਡੇ ਅੰਦਰ ਵੱਸਦਾ, ਕੀ ਕਰਨਾ ਲਾ ਕੇ ਧੂਣੀ ਨੂੰ

Aa Ja Bulleya Charkha Kattiye, Kattiye Saahan Di Pooni Nu,

Rabb Tan Sade Andar Vasda, Ki Karna La Dhooni Nu

ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਮਿਲਿਆ ਕੋਈ,

ਆਪਣੇ ਅੰਦਰ ਝਾਕ ਕੇ ਦੇਖਿਆ, ਮੈਂ ਤੋਂ ਬੁਰਾ ਨਾ ਕੋਈ

Bure Bande Main Labhan Tureya, Bura Na Mileya Koi,

Apne Andar Jhaak Ke Dekheya, Main To Bura Na Koi

ਚਾਦਰ ਮੈਲੀ ਤੇ ਸਾਬੁਣ ਥੋੜਾ, ਬੈਠ ਕਿਨਾਰੇ ਧੋਵੇਂਗਾ,

ਦਾਗ ਨੀਂ ਛੁੱਟਣੇ ਪਾਪਾਂ ਵਾਲੇ, ਧੋਵੇਂਗਾ ਫੇਰ ਰੋਵੇਂਗਾ

Chaadar Maili Te Sabun Thoda, Baith Kinare Dhowega,

Daag Ni Chutne Paapan Wale, Dhowega Fer Rowega

Tuesday, 20 July 2021

Sidhu Moose Wala | Punjabi Whatsapp Status | Quotes | Shayari and Poetry | Songs Lyrics

Punjabi status quotes of Sidhu Moose Wala Punjabi singer. You can share Sidhu Moose Wala status on Facebook, Tiktok Videos and Whatsapp. Sidhu Moose Wala famous song status are so cool. Ghaint Punjabi status of Sidhu Moose Wala. Shubhdeep Singh Sidhu (11 June 1993 to 29 May 2022). 

Sidhu Moose Wala | Punjabi Whatsapp Status | Quotes | Shayari and Poetry | Songs Lyrics

Sidhu Moose Wala | Punjabi Whatsapp Status 2022

ਨਿੱਤ Controversy ਕਰੀਏਟ ਮਿਲੂਗੀ, ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ,
ਸੱਚ ਬੋਲੇਗਾ ਤਾਂ ਮਿਲੂ 295, ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ
Nitt Controversy Create Milugi, Dharman De Naam Te Debate Milugi,
Sach Bolega Tan Milu 295, Je Karega Tarakki Putt Hate Milugi 
ਮੀਡੀਆ ਕਈ ਬਣ ਬੈਠੇ ਅੱਜ ਦੇ ਗਵਾਰ, ਇੱਕੋ ਝੂਠ ਬੋਲਦੇ ਆ ਉਹ ਵੀ ਵਾਰ ਵਾਰ,
ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆਂ ਤੇ ਸ਼ੋਅ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ

Media Kayi Ban Baithe Ajj De Gawar, Iko Jhuth Bolde Aa Oh Bhi War War,

Baith Ke Jananiyan Naal Karde Aa Chugliyan Te Show Da Naam Rakhde Aa Chajj Da Vichar

ਦੁੱਕੀ-ਤਿੱਕੀ ਪੂਰੀ ਠੋਕ ਠੋਕ ਰੱਖਦਾ, ਡੇਂਜ਼ਰ ਤੇ ਜਾਨ ਲੇਵਾ ਸ਼ੌਂਕ ਰੱਖਦਾ

 Dukki Tikki Puri Thok Thok Rakhda, Danger Te Jaan Leva Shaunk Rakhda 

 ਹੋ ਯੰਗਾਂ ਵਿੱਚ ਏਜ਼ ਆਉਂਦੀ ਮਿੱਠੀਏ ਤੇ ਲੈਜੇਂਡਾਂ 'ਚ ਆਉਂਦਾ ਤੇਰਾ ਯਾਰ ਨੀਂ 

Ho Young'an Vich Age Aundi Mithiye, Te Legend'an Ch Aunda Tera Yaar Ni

Monday, 2 December 2019

Best Punjabi Quotes On Life in Punjabi 2020 - Tik Tok, Whatsapp and More

New Punjabi life quotes 2020, Punjabi inspirational status, Punjabi life success comments for Facebook, Whatsapp, Tik Tok, Instagram, Snapchat and more. Punjabi motivational status 2 lines.

Best Punjabi Quotes On Life in Punjabi 2020

Punjabi Life Quotes For Whatsapp Status and TikTok Speech

ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ,
ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ
Kiwe Keh Deya Ki Thak Gaya Han Main,
Pta Nahi Kinia Jimewaarian Judiyan Ne Mere Naal
ਹਮੇਸ਼ਾ ਤਿਆਰੀ 'ਚ ਰਿਹਾ ਕਰੋ ਜਨਾਬ,
ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ
Hamesha Tyari Ch Reha Karo Jnab
Mausam Te Insaan Kado Badal Jaan Koi Pta Nai
ਸਿਰਫ ਇੱਕ ਬਹਾਨੇ ਦੀ ਤਲਾਸ਼ 'ਚ ਹੁੰਦਾ ਹੈ,
ਨਿਭਾਉਣ ਵਾਲਾ ਵੀ ਤੇ ਜਾਣ ਵਾਲਾ ਵੀ
Sirf  Ik Bahane Di Talash Ch Hunda Hai,
Nibhaun Wala Bhi Te Jaan Wala Bhi
ਗਲਤੀਆਂ ਵੀ ਹੋਣਗੀਆਂ ਤੇ ਗਲਤ ਵੀ ਸਮਝਿਆ ਜਾਊਗਾ,
ਇਹ ਜ਼ਿੰਦਗੀ ਹੈ ਜਨਾਬ...!
ਏਥੇ ਤਾਰੀਫ ਵੀ ਹੋਵੇਗੀ ਤੇ ਕੋਸਿਆ ਵੀ ਜਾਊਗਾ
Galtiyan Bhi Hon Giyan Te Galat Bhi Samjheya Jauga
Eh Zindagi Hai Jnab
Ethe Tarif Bhi Howegi Te Koseya Bhi Jauga