Friday, 8 August 2014

Happy Rakhi 2021 SMS, Greeting, WhatsApp Text in Punjabi

Happy Rakhi 2021 SMS



ਤੇਰੇ ਚਿਹਰੇ ਉੱਤੇ ਦਿਸੇ ਉਦਾਸੀ ਕਿਉਂ,
ਭੈਣੇ ਤੇਰੀ ਖੁਸ਼ੀ ਲਈ ਤਾਂ ਮੈਂ ਰੱਬ ਨਾਲ ਵੀ ਰੁੱਸ ਜਾਵਾਂ

Mobile Version
Tere Chehre Utte Disse Udasi Kyun,
Bhaine Tere Khushi Layi Tan Main Rabb Naal Bhi Russ Jawa

*****************************
ਮੇਰਾ ਭਰਾ ਰੱਬ ਦੁਆਰਾ ਭੇਜਿਆ ਗਿਆ ਸਭ ਤੋਂ ਕੀਮਤੀ ਤੋਹਫਾ ਹੈ

ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ

Mobile Version
Mera Brother God Wallon Bhejeya Gaya Sab to Keemti Tohfa Hai,

Happy Raksha Bandhan to You.

*****************************
Oh Meri Sister Tu Best Aa,


Tenu Pta Kyu?


Kyu Ki


Main Tera Brother Aan
Happy Rakhi Sister

Mobile Version
ਮੇਰੀ ਭੈਣ ਤੂੰ ਸਭ ਤੋਂ Best ਆਂ


ਤੈਨੂੰ ਪਤਾ ਕਿਉਂ?


ਕਿਉਂ ਕਿ

ਮੈਂ ਤੇਰਾ Brother ਹਾਂ

ਹੈਪੀ ਰਾਖੀ ਭੈਣੇ