Wednesday, 22 January 2014

Ve Main Ishq Tere Di Mari - Malwai Gidha Boliyan

Ve Main Ishq Tere Di Mari - Malwai Gidha Boliyan
ਆਰੀ, ਆਰੀ, ਆਰੀ
ਲੱਕ ਪਤਲਾ, ਬਦਨ ਦੀ ਭਾਰੀ,
ਮੁੰਡੇ ਖੁੰਡੇ ਰਹਿਣ ਘੂਰਦੇ, ਵੇ ਮੈਂ ਇਸ਼ਕ ਤੇਰੇ ਦੀ ਮਾਰੀ,
ਲੈ ਗਿਆ ਮੇਰਾ ਦਿਲ ਕੱਢ ਕੇ, ਬੋਲੀ ਪਾਉਂਦੇ ਨੇ ਟਿਕਾ ਕੇ ਅੱਖ ਮਾਰੀ,
ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ,
ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ

Mobile Version
Aari, Aari, Aari
Lak Patla, Badan Di Bhaari,
Munde Khunde Rehn Ghoorde,Ve Main Ishq Tere Di Mari,
Lai Geya Mera Dil Kad Ke, Boli Paunde Ne Taka Ke Akh Mari,
Ched Diyan Haan Diyan, Teri Gadvi Wale Naal Yaari
Ched Diyan Haan Diyan, Teri Gadvi Wale Naal Yaari