Wednesday, 14 December 2011

ਮੈਨੂੰ ਮੇਰੇ ਖੇਤਾਂ ਵਿੱਚ ਖਿੱਚੀ ਫੋਟੋ ਠੀਕ ਐ, ਚੰਡੀਗੜ੍ਹ ਖਿੱਚਿਆ ਸਨੈਪ ਨਹੀਂਓ ਚਾਹੀਦਾ

Punjabi Khet
ਮੈਨੂੰ ਮੇਰੇ ਖੇਤਾਂ ਵਿੱਚ ਖਿੱਚੀ ਫੋਟੋ ਠੀਕ ਐ, ਚੰਡੀਗੜ੍ਹ ਖਿੱਚਿਆ ਸਨੈਪ ਨਹੀਂਓ ਚਾਹੀਦਾ,
ਦਿਲ ਜਿੱਡੇ ਨਕਸ਼ੇ ਪੰਜਾਬ ਉੱਤੇ ਛਾ’ਜਾਂ, ਮੈਨੂੰ ਪੂਰੇ ਵਰਲਡ ਦਾ ਮੈਪ ਨਹੀਂਓ ਚਾਹੀਦਾ!!!!!!